ਜ਼ੀਰਕਪੁਰ ਵਿਚ ਐਨਕਾਊਂਟਰ ਹੋਇਆ ਹੈ। ਇਥੋਂ ਦੇ ਪੀਰ ਮੁਛੱਲਾ ਵਿਚ ਗੈਂਗਸਟਰ ਨਾਲ ਪੁਲਿਸ ਮੁਕਾਬਲਾ ਹੋਇਆ ਹੈ।ਜਾਣਕਾਰੀ ਮਿਲੀ ਹੈ ਕਿ ਰਿੰਦਾ ਤੇ ਸੋਨੀ ਖੱਤਰੀ ਦੇ ਖਾਸ ਗੁਰਗੇ ਨਾਲ ਏਜੀਟੀਐਫ ਦੀ ਮੁਠਭੇੜ ਹੋਈ ਹੈ। ਇਹ ਗੈਂਗਸਟਰ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਪਿਸਤੌਲ ਦੀ ਰਿਕਵਰੀ ਲਈ ਬਾਹਰ ਲਿਆਂਦਾ ਸੀ। ਰਿਕਵਰੀ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਦੀ ਫਾਇਰਿੰਗ ‘ਚ ਜ਼ਖਮੀ ਹੋ ਗਿਆ। ਐਨਕਾਊਂਟਰ ‘ਚ ਪੁਲਿਸ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ।
.
Encounter a dangerous gangster who commits 6 mur+ders.
.
.
.
#GangsterJassaHappowal #punjabnews #encounter
~PR.182~